ਜਲੰਧਰ ਦੇ ਇਮੀਗ੍ਰੇਸ਼ਨ ਦਫ਼ਤਰ 'ਚ ਔਰਤ ਵਲੋਂ ਕੀਤਾ ਗਿਆ ਹੰਗਾਮਾ | Jalandhar Immigration News | OneIndia Punjabi

2023-02-24 2

ਜਲੰਧਰ ਦੇ ਵਸਲ ਮਾਲ 'ਚ ਸਥਿਤ ਇਮੀਗ੍ਰੇਸ਼ਨ ਦਫ਼ਤਰ 'ਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਮੀਗ੍ਰੇਸ਼ਨ ਦਫ਼ਤਰ ਪਹੁੰਚੇ ਇਕ ਜੋੜੇ ਨੇ ਉਹਨਾਂ ਦਾ ਸਾਰਾ ਸਮਾਨ ਚੁੱਕ ਕੇ ਬਾਹਰ ਕੱਢ ਦਿੱਤਾ |
.
A commotion by a woman in Jalandhar's immigration office.
.
.
.
#punjabnews #immigrationcenter #jalandharnews